Page 31 - Book_level_2
P. 31

Read the following paragraph






                 ਮਾਮਾ ਆ । ਚਾਚਾ ਨਾ ਜਾ । ਨਾਨਾ ਗਾਣਾ ਗਾ । ਕਾਲਾ ਧਾਗਾ ਫੜ । ਬਾਬਾ ਤਾਲਾ ਲਾ । ਮਾਤਾ


                 ਨਾਲ ਘਰ ਜਾ । ਕਾਕਾ ਲਾਲ ਹਾਰ ਪਾ । ਪਾਪਾ ਸਾਰਾ ਖਾਣਾ ਖਾਹ । ਚਾਚਾ ਮਾਲਾ ਨਾਲ ਭਜਨ


                 ਜਪ ।







                 ਨਾਮ ਜਪ । ਵਾਲ ਵਾਹ । ਚਾਕ ਨਾ ਖਾਹ । ਛਾਲ ਨਾ ਮਾਰ । ਗਰਮ ਗਰਮ ਦਾਲ ਨਾ ਖਾਹ। ਥਾਲ


                 ਸਾਫ਼ ਕਰ । ਅਰਜਨ ਕਾਰ ਵਲ ਜਾ । ਰਾਮ ਘਾਹ ਸਾਫ਼ ਕਰ । ਬਾਬਾ ਸਾਗ ਨਾਲ ਨਾਨ ਖਾਹ ।


                 ਕਮਲ ਸਾਰਾ ਸ਼ਬਦ ਯਾਦ ਕਰ ।







                 ਭਰਾ ਆ । ਕੜਾ ਫੜਾ । ਸਭ ਦਾ ਭਲਾ ਕਰ । ਅਮਨ ਘਰ ਸਜਾ । ਹਰਾ ਹਰਾ ਘਾਹ ਸਾਫ਼ ਕਰ ।


                 ਮਾਤਾ ਜਲ ਨਾਲ ਘੜਾ ਭਰ । ਮਾਮਾ ਸ਼ਰਬਤ ਬਣਾ । ਕਮਲ ਭਰਾ ਦਾ ਪਤਾ ਕਰ ।



























                     Level 2                                                                         87                                                                 Learn Gurmukhi
   26   27   28   29   30   31   32   33   34